ਆਨਦਰੇਸ ਸੇਗੋਵੀਆ Eeur dt54 J Ssj r R Fa↑ wq d1hr e LL34iu J p iefU
ਆਨਦਰੇਸ ਸੇਗੋਵੀਆ![]() | |
| ਜਨਮ: | 21 ਫਰਵਰੀ 1893 ਲਿਨਾਰੇਸ, ਹਾਏਨ |
|---|---|
| ਮੌਤ: | 2 ਜੂਨ 1987 ਮਾਦਰਿਦ, ਸਪੇਨ |
| ਰਾਸ਼ਟਰੀਅਤਾ: | ਸਪੇਨੀ |
| ਕਿੱਤਾ: | ਕਲਾਸੀਕਲ ਗਿਟਾਰਿਸਟ |
ਆਨਦਰੇਸ ਸੇਗੋਵੀਆ (21 ਫਰਵਰੀ 1893 – 2 ਜੂਨ 1987) ਇੱਕ ਸਪੇਨੀ ਕਲਾਸੀਕਲ ਗਿਟਾਰਿਸਟ ਸੀ। ਇਸਨੂੰ ਆਧੁਨਿਕ ਕਲਾਸੀਕਲ ਗਿਟਾਰ ਦਾ ਪਿਤਾ ਮੰਨਿਆ ਜਾਂਦਾ ਹੈ।[1]
ਹਵਾਲੇ[ਸੋਧੋ]
- ↑ http://www.classicalguitar.net/artists/segovia/
| ਇਹ ਲੇਖ ਕੇਵਲ ਇੱਕ ਅਧਾਰ ਹੈ। ਤੁਸੀਂ ਇਸਨੂੰ ਵਧਾਕੇ ਵਿਕੀਪੀਡੀਆ ਦੀ ਮਦਦ ਕਰ ਸਕਦੇ ਹੋ। |
