ਜੀ. ਕੇ. ਸਿੰਘ ਧਾਲੀਵਾਲe ZVv zSsNn Pt Jj;&tdhabFe Oomo &iaz50o P h Yy
| ਗੋਪਾਲ ਕ੍ਰਿਸ਼ਨ ਸਿੰਘ ਧਾਲੀਵਾਲ | |
|---|---|
|
ਵਿਰਾਸਤ-ਏ-ਖਾਲਸਾ ਦਾ ਉਦਘਾਟਨ ਸਮੇਂ | |
| ਡਾਇਰੈਕਟਰ ਪੇਂਡੂ ਵਿਕਾਸ ਅਤੇ ਪੰਚਾਇਤ ਵਿਭਾਗ, ਪੰਜਾਬ | |
|
ਮੌਜੂਦਾ | |
|
ਦਫ਼ਤਰ ਸਾਂਭਿਆ 4 ਅਗਸਤ, 2016 | |
| ਸਾਬਕਾ | ਸੁਖਜੀਤ ਸਿੰਘ ਬੈਂਸ |
| ਡੀ. ਜੀ. ਐਸ. ਈ | |
|
ਦਫ਼ਤਰ ਵਿੱਚ 29 ਜੂਨ, 2014 – 26 ਦਸੰਬਰ, 2014 | |
| ਸਾਬਕਾ | ਅੰਜਲੀ ਭਾਵੜਾ |
| ਉੱਤਰਾਧਿਕਾਰੀ |
ਪਰਦੀਪ ਅਗਰਵਾਲ ਞ |
| ਡਿਪਟੀ ਕਮਿਸ਼ਨਰ ਪਟਿਆਲਾ | |
|
ਦਫ਼ਤਰ ਵਿੱਚ 20 ਅਪਰੈਲ, 2012 – 23 ਮਈ, 2014 | |
| ਸਾਬਕਾ | ਵਿਕਾਸ ਗਰਗ |
| ਉੱਤਰਾਧਿਕਾਰੀ | ਵਰੂਨ ਰੂਜਮ |
| ਡਿਪਟੀ ਕਮਿਸ਼ਨਰ ਰੋਪੜ | |
|
ਦਫ਼ਤਰ ਵਿੱਚ 3 ਅਪਰੈਲ, 2011 – 19 ਅਪਰੈਲ, 2012 | |
| ਸਾਬਕਾ | ਅਰੁਨਜੀਤ ਸਿੰਘ ਮਿਗਲਾਨੀ |
| ਉੱਤਰਾਧਿਕਾਰੀ | ਪਰਦੀਪ ਅਗਰਵਾਲ |
| ਨਿੱਜੀ ਜਾਣਕਾਰੀ | |
| ਜਨਮ |
ਜੂਨ 17, 1957 ਜਲਵਾਨਾ, ਪੰਜਾਬ, ਭਾਰਤ |
| ਕੌਮੀਅਤ | ਭਾਰਤੀ |
| ਪਤੀ/ਪਤਨੀ | ਨੀਲ ਕਮਲ ਕੌਰ |
| ਸੰਤਾਨ | ਰੋਹਨ ਬੀਰ, ਕੰਵਰ ਪ੍ਰਤਾਪ ਬੀਰ |
| ਰਿਹਾਇਸ਼ | ਚੰਡੀਗੜ੍ਹ |
| ਕਿੱਤਾ | ਭਾਰਤੀ ਪ੍ਰਸ਼ਾਸਕੀ ਸੇਵਾ |
ਜੀ. ਕੇ. ਸਿੰਘ ਧਾਲੀਵਾਰ (ਜਨਮ 17 ਜੂਨ, 1957) ਭਾਰਤੀ ਪ੍ਰਸ਼ਾਸਕੀ ਸੇਵਾ ਦਾ ਅਫਸਰ ਹੈ ਜੋ ਹੁਣ ਬਤੌਰ ਡਾਇਰੈਕਟਰ ਪੇਂਡੂ ਵਿਕਾਸ ਅਤੇ ਪੰਚਾਇਤ ਵਿਭਾਗ, ਪੰਜਾਬ ਹੈ। ਜੀ ਕੇ ਸਿੰਘ ਦਾ ਜਨਮ ਸੁਖਦੇਵ ਸਿੰਘ ਦੇ ਘਰ ਮਾਤਾ ਗੁਰਦਿਆਲ ਕੌਰ ਦੀ ਸੁਲੱਖਣੀ ਕੁੱਖੋ ਪਿੰਡ ਜਲਵਾਨ ਜ਼ਿਲ੍ਹਾ ਸੰਗਰੁਰ ਵਿੱਖੇ ਹੋਇਆ।[1] ਉਹਨਾਂ ਨੇ 1986 ਬੈਚ ਵਿੱਚ ਪੰਜਾਬ ਸਿਵਲ ਸਰਵਿਸ ਦੀ ਪ੍ਰੀਖਿਆ ਪਾਸ ਕੀਤੀ ਅਤੇ ਬਾਅਦ ਵਿੱਚ ਭਾਰਤ ਸਰਕਾਰ ਨੇ ਉਹਨਾਂ ਨੂੰ ਭਾਰਤੀ ਪ੍ਰਸ਼ਾਸਕੀ ਸੇਵਾ ਵਿੱਚ ਤਰੱਕੀ ਦਿੱਤੀ। ਆਪ ਪੇੰਡੂ ਵਿਕਾਸ ਸੰਸਥਾਨ ਜਲਵਾਨਾ ਦਾ ਮੌਢੀ ਮੈਂਬਰ ਵੀ ਹਨ।[2] ਆਪ ਨੇ ਪੱਛੜਿਆ ਇਲਾਕਿਆ ਵਾਸਤੇ ਬਹਤੁ ਸਾਰੇ ਕੰਮ ਕੀਤੇ ਹਨ ਆਪ ਨੇ ਸਰਵੱਤ ਦਾ ਭਲਾ ਟਰਸ ਵੀ ਚਲਾਇਆ ਜਾ ਰਿਹਾ ਹੈ।[3] ਆਪ ਨੇ ਵਿਸ਼ੇਸ਼ ਲੋੜਾ ਵਾਲੇ ਲੋਕਾਂ ਵਾਸਤੇ ਵੀ ਵਿਸ਼ੇਸ ਕੰਮ ਕੀਤਾ ਹੈ। ਲੇਖਕ ਆਪ ਲਗਾਤਾਰ ਪੰਜਾਬ ਨਾਲ ਸਬੰਧਤ ਮਸਲਿਆ ਬਾਰੇ ਰੋਜ਼ਾਨ ਅਖ਼ਬਾਰ ਵਿੱਚ ਲਿਖਦੇ ਆ ਰਹੇ ਹਨ।
ਹਵਾਲੇ[ਸੋਧੋ]
- ↑ G.K Singh posted as Director of Rural Development and Panchayats Department
- ↑ Official Website of Village Development Council, Jalwana
- ↑ Sarbat Da Bhala Blog